ਕੋਈ ਆਵੇ – Koi Aave (May someone come)


ਕੋਈ ਆਵੇ <
ਸੋਚਾਂ ਸੋਚ ਮੈਂ ਸੋਚੀ ਜਾਵਾਂ, ਸੋਚ ਮੇਰੀ ਨੂੰ ਥਮ੍ਮ ਲਾਵੇ ਕੋਣ
ਸੁਤ੍ਤਿ ਦੁਨੀਆ ਵਿਚ ਮੈਂ ਵੀ ਸੁੱਤਾ, ਮੇਰੀ ਸੁਤ੍ਤਿ ਰੂਹ ਜਗਾਵੇ ਕੋਣ
ਰੇਤ ਦੇ ਟਿੱਲੇ ਮੈਂ ਫੁੱਲ ਬਣਿਆ, ਮੇਰੀ ਜੜ ਵਿਚ ਪਾਣੀ ਪਾਵੇ ਕੋਣ
ਪ੍ਯਾਰ ਤੇਰੇ ਦੀ ਰੁਤ੍ਤੇ ਖਿੜਨਾ, ਮੈਨੂ ਇਸ੍ਕ਼ ਦੇ ਪਾਠ ਪੜਾਵੇ ਕੋਣ
ਉਡੀਕ ਨਾ ਤੇਰੀ ਮੁਕਦੀ ਸੱਜਣਾ, ਮੇਰੀ ਆਖਿਆਂ ਵਿਚ ਠੰਡ ਪਾਵੇ ਕੋਣ
ਜਖਮ ਜੁਦਾਈ ਦੇ ਹੋ ਗਯੇ ਡੂਂਗੇ, ਮੇਰੇ ਦਿਲ ਤੇ ਮਰਹਮ ਲਾਵੇ ਕੋਣ
ਤੇਰੇ ਬਿਨਾ ਨਾ ਸੱਜਣਾ ਬੁੱਕਤ ਮੇਰੀ, ਨਾਲ ਤੇਰੇ ਮੇਲ ਕਰਾਵੇ ਕੋਣ
ਮੁਰ੍ਸ਼ਦ ਮਿਲਣ ਨੂੰ ਮੰਨ ਲੋਚੇ ਮੇਰਾ, ਮੁਰ੍ਸ਼ਦ ਦਾ ਦਰ ਦਿਖਾਵੇ ਕੋਣ
ਸੋਚਾਂ ਸੋਚ ਮੈਂ ਸੋਚੀ ਜਾਵਾਂ, ਨਿਰਮਲ ਸੋਚਾਂ ਨੂੰ ਥਮ੍ਮ ਲਾਵੇ ਕੋਣ

Koi Aave
Sochaan soch main sochi jaavan, Meri sochaan nu thamm lave kon
Sutti dunia vich main vee sutta, Meri sutti ruh jagave kon
Ret de tillae main full banya, Meri jar vich paani pave kon
Pyar tere dee rutte khirna, mainu isq de path paraave kon
Udeek naa teri mukdi sajjna, Meri akhiaan vich thand paave kon
Jakhm judai de ho gaye doonge, Mere dil te marham laave kon
Tere bina na sajjna bukkat meri, Naal tere mail karaave kon
Murshad milan nu mann loche mera, Murshad daa dar dikhaave kon
Sochaan soch main sochi javaan, Nirmal sochaan nu thamm laave kon

Translation
May someone come
I am thinking again and again, who will give support to my thoughts
I am also sleeping in this slept world, who will wake up my sleeping soul
I am a flower on sand dune, who will water my roots
I want to blossom in season of your love, who will teach me the lessons of love
There is no end to your wait, who will satisfy my eyes
The wounds of separation have gone deeper, who will apply balm on my heart
My love, I have no worth without you, who will unite me with you
My heart is yearning for meeting the guru, who will show me his door
I am thinking again and again, O Nirmal who will support your thoughts

Advertisements

ਸ਼ਿੰਗਾਰ (Shingaar)


ਸ਼ਿੰਗਾਰ
ਮੁੜ-ਮੁੜ ਕੇ ਤੂੰ ਯਤਨ ਹੈ ਕਰਦਾ, ਨਿਤ ਨਵੇਂ ਸ਼ਿੰਗਾਰ ਸਜਾਵੇਂ
ਉਚੇ-ਉਚੇ ਮਹਲ ਬਣਾਕੇ, ਤਖਤਿਆ ਉੱਪਰ ਨਾਮ ਲਿਖਾਵੇਂ
ਚਾਰ ਬੰਦੇ ਤੇਨੁ ਕਰਨ ਸਲਾਮਾਂ, ਖੁਸ਼ੀ ਨਾ ਫਿਰ ਸਾਂਬਈ ਜਾਵੇ
ਸ਼ਿੰਗਾਰ ਸਾਰੇ ਨੇ ਫਿਕੇ ਨਿਰਮਲ,ਵੇਖਣ ਨਾ ਜੇ ਸੱਜਣ ਆਵੇ

Shingaar
Mur-Mur ke tu yatan hai karda, Nit nave shingaar sajaaven
Uchae-Uchae mahal banake, Takhtia uppar naam likhaaven
chaar bande tenu karan salaama, Khushi naa fir saambi jaave
Shingaar sare ne fikae nirmal, Vekhan naa je sajjan aave

Translation
Again and again you try, everyday new things are used for beautification
You have constructed big buildings, and have written your name on stones
There are men who salute you and these feelings are making you proud
All these decorations are useless Nirmal, if your beloved doesn’t come to see you

ਕੁਜ਼ ਲਫ਼ਜ਼ – Kuz Lafz (Few Words)


KUZ LAFZ
Kee lafz kahaan main tenu dosta, Eh mainu hee mahenge pende ne
Main kerda haan full laba cho, Tenu kande hee sadaa chubde ne
Tere mere vich rista vee ehna lafza daa hai, ehi isnu gahaan vadaande ne
Kayi riste ehna roz nave banaye, kaia nu nit maar makaande ne
Hai ajab taaqat ehna lafza vich, Ehna nu sab samaj na pavan
Har koi shatir vasda ethe, sab apne apne teer chalaande ne
Naa koi changa na koi mara ethe, sajjna sab tere hee gun gaavan
Jisnu jaise tu path sikhaaven, oh vaisee hee been vajaande ne
Dilbar aakhan dil daa tere, par gal dil dee samaj na pande ne
Par-Par kitabaan raataan keetia chittia, Vich haneriaan takkra khande ne
Nirmal bin bole hee sajjan sunda mera, usnu pegaam roohaan raahi jande ne
Lafza vich gal simat naa sakdi, aethe lafz vee mitra mukk jande ne
Kon hai sajjan, kithe vasdaa oh, Samaj naa mainu aanda hai
Bas ehsaas hai ikk nigha ja, Jo mann nu sada bharmaunda hai
Bar-Bar main vajaan mara usnu, Pritam milan na mainu aandaa hai
Nirmal je sach aakhaan ta, Tenu kuz kaihna hee nahin aanda hai

ਕੁਜ਼ ਲਫ਼ਜ਼
ਕੀ ਲਫ਼ਜ਼ ਕਹਾਂ ਮੈਂ ਤੇਨੁ ਦੋਸਤਾ, ਏ ਮੈਨੂ ਹੀ ਮਹੇਂਗੇ ਪੇਂਦੇ ਨੇ
ਮੈਂ ਕੇਰਦਾ ਹਾਂ ਫੁੱਲ ਲਬਾ ਚੋ, ਤੇਨੁ ਕੰਡੇ ਹੀ ਸਦਾ ਚੁਬਦੇ ਨੇ
ਤੇਰੇ ਮੇਰੇ ਵਿਚ ਰਿਸਤਾ ਵੀ ਏਨਾ ਲਫ਼ਜ਼ਾ ਦਾ, ਏਹਿ ਇਸਨੂ ਗਹਾਂ ਵਦਾਂਦੇ ਨੇ
ਕਯੀ ਰਿਸਤੇ ਏਨਾ ਰੋਜ਼ ਨਵੇ ਬਣਾਏ, ਕਾਇਆ ਨੂ ਨਿਤ ਮਾਰ ਮੁਕਾਂਦੇ ਨੇ
ਹੈ ਅਜਬ ਤਾਕ਼ਤ ਏਨਾ ਲਫ਼ਜ਼ਾ ਵਿਚ, ਏਨਾ ਨੂ ਸਬ ਸਮਜ ਨਾ ਪਾਵਨ
ਹਰ ਕੋਈ ਸ਼ਾਤਿਰ ਵਸਦਾ ਏਥੇ, ਸਬ ਆਪਣੇ-ਆਪਣੇ ਤੀਰ ਚਲਾਦੇ ਨੇ
ਨਾ ਕੋਈ ਚੰਗਾ ਨਾ ਕੋਈ ਮਾੜਾ ਏਥੇ, ਸੱਜਣਾ ਸਬ ਤੇਰੇ ਹੀ ਗੁਣ ਗਾਵਣ
ਜਿਸਨੂ ਜੈਸੇ ਤੂੰ ਪਾਠ ਸਿਖਾਵੇਂ, ਓ ਵੈਸੀ ਹੀ ਬੀਨ ਵਾਜਾਂਦੇ ਨੇ
ਦਿਲਬਰ ਆਖਣ ਦਿਲ ਦਾ ਤੇਰੇ, ਪਰ ਗਲ ਦਿਲ ਦੀ ਸਮਜ ਨਾ ਪਾਂਦੇ ਨੇ
ਪੜ-ਪੜ ਕਿਤਾਬਾਂ ਰਾਤਾਂ ਕੀਤਿਆ ਚਿੱਟਿਆ, ਵਿਚ ਹਨੇਰਿਆਂ ਟੱਕਰਾ ਖਾਂਦੇ ਨੇ
ਨਿਰਮਲ ਬਿਨ ਬੋਲੇ ਹੀ ਸੱਜਣ ਸੁਣਦਾ ਮੇਰਾ, ਉਸਨੂ ਪੇਗਾਮ ਰੂਹਾਂ ਰਾਹੀ ਜਾਂਦੇ ਨੇ
ਲਫ਼ਜ਼ਾ ਵਿਚ ਏਹ ਗਲ ਸਿਮਟ ਨਾ ਸਕਦੀ, ਏਥੇ ਲਫ਼ਜ਼ ਵੀ ਮਿਤਰਾ ਮੁੱਕ ਜਾਂਦੇ ਨੇ
ਕੋਣ ਹੈ ਸੱਜਣ, ਕਿਥੇ ਵਸਦਾ ਓਹ, ਸ਼ਮਜ ਨਾ ਮੈਨੂ ਆਂਦਾ ਹੈ
ਬਸ ਏਹ੍ਸਾਸ ਹੈ ਇੱਕ ਨਿਘਾ ਜਾ, ਜੋ ਮੰਨ ਨੂ ਸਦਾ ਭਰਮਾਂਦਾ ਹੈ
ਬਾਰ-ਬਾਰ ਮੈਂ ਵਾਜਾਂ ਮਾਰਾ, ਪ੍ਰੀਤਮ ਮਿਲਣ ਨਾ ਮੈਨੂ ਆਂਦਾ ਹੈ
ਨਿਰਮਲ ਜੇ ਸਚ ਆਖਾਂ ਤਾਂ, ਤੇਨੁ ਕੁਜ਼ ਕਹਿਣਾ ਹੀ ਨਹੀਂ ਆਂਦਾ ਹੈ

Translation
Few Words

O my friend, what words shall I say to you, they always cost me dear
I try to use flowery words but somehow you always get hurt
Our relationship is also built of words and they are only moving it forward
The words build many new relations and also break a lot on daily basis
The words are very powerful, everybody can’t understand their value
Everyone is smart here in this world, so they are using their own tact’s
No one is good or bad here, everyone is praising you my love
The way you have taught them, they are playing the music
People claim they are close to your heart, but fail to understand the language of heart
They’ve studied books sitting in nights till morning, but still they roam in darkness
Nirmal, my love can listen without words, the messages reach to him through souls
This topic can’t be explained in words, even words have also failed explaining him
Who is my love, where he lives, I am not able to understand
He is a cosy thought, which always make me feel happy
I am calling him again and again, he does not come to meet me
O Nirmal, if I say the truth, may be you don’t know how to say anything

ਮੇਰਾ ਮੁਰ੍ਸ਼ਦ, Mera Murshad (My Guru)


ਮੇਰਾ ਮੁਰ੍ਸ਼ਦ (My Guru)

Nirmal mann ne sochi ajj, Pritam laban jaaie 
Murshad mil je mann daa, Jeena sikh aaie 
Pag-Pag dolan kadam niane, ikala mann ghabraaie 
Ungli far ke jisdi turna, Murshad laban jaaie 
Murshad labe man daa je, lakhaa shukar mannaie 

Savere uth ke nahaaie tooyie, Seesh roz navaaie 
Pal-Pal rakhiae chete usnu, Jeevan katti jaaie 
Pyar da bukhaa sajjan mera, Isqi beri paaie 
Isq de jo chazz sikhave,Murshad laban jaaie 
Murshad labe mann daa je,Lakhaan shukar manaaie 

Charo pase ghup hanera, kandi takraan khaaie 
Saaj naa chirne mann de, Tumbe lakh vajaaie 
Geet pyar de sajjan sunda, dilon jad gaaiye 
Sangeet pyar da jo sikhave, Murshad laban jaaie 
Murshad labe mann daa je, lakhaan shukar manaaie 

Ikalyan bandiya gal nahi bandi, kine yatan kamaaie 
Lar guru da farna pena, man noo samjaaie 
Pyar milu ga chokha othe, sabr jara dikhaaie 
Sabr da boota jo lagave, Murshad laban jaaie 
Murshad labe mann daa je, lakhaan shukar manaaie

ਮੇਰਾ ਮੁਰ੍ਸ਼ਦ

ਨਿਰਮਲ ਮਨ ਨੇ ਸੋਚੀ ਅੱਜ, ਪ੍ਰੀਤਮ ਲਬਣ ਜਾਈਏ
ਮੁਰ੍ਸ਼ਦ ਮਿਲ ਜੇ ਮਨ ਦਾ, ਜੀਣਾ ਸਿਖ ਆਈਏ
ਪਗ-ਪਗ ਡੋਲਣ ਕਦਮ ਨਿਆਣੇ, ਇਕਲਾ ਮਨ ਘਬ੍ਰਾਇਏ
ਉਂਗਲੀ ਫੜ ਕੇ ਜਿਸਦੀ ਤੁਰਨਾ, ਮੁਰ੍ਸ਼ਦ ਲਬਣ ਜਾਈਏ
ਮੁਰ੍ਸ਼ਦ ਲਬੇ ਮਨ ਦਾ ਜੇ, ਲਖਾਂ ਸੁਕਰ ਮਨਾਈਏ

ਸਵੇਰੇ ਉਠ ਕੇ ਨਹਾਈਏ ਧੋਇਏ, ਸੀਸ਼ ਰੋਜ਼ ਨਿਵਾਈਏ
ਪਲ-ਪਲ ਰਖੀਏ ਚੇਤੇ ਉਸਨੂੰ, ਜੀਵਨ ਕਟੀ ਜਾਈਏ
ਪ੍ਯਾਰ ਦਾ ਭੂਖਾ ਸੱਜਣ ਮੇਰਾ, ਇਸਕ਼ੀ ਬੇੜੀ ਪਾਯੀਏ
ਇਸ੍ਕ਼ ਦੇ ਜੋ ਚਜ਼ ਸਿਖਾਵੇ, ਮੁਰ੍ਸ਼ਦ ਲਬਣ ਜਾਈਏ
ਮੁਰ੍ਸ਼ਦ ਲਬੇ ਮਨ ਦਾ ਜੇ, ਲਖਾਂ ਸ਼ੁਕਰ ਮਨਾਈਏ

ਚਾਰੋ ਪਾਸੇ ਘੁਪ ਹਨੇਰਾ, ਕੰਧੀ ਟਕਰਾ ਖਾਈਏ
ਸਾਜ ਨਾ ਛਿਰਨੇ ਮਨ ਦੇ, ਤੁਮ੍ਬੇ ਲਖ ਵਜਾਈਏ
ਗੀਤ ਪ੍ਯਾਰ ਦੇ ਸੱਜਣ ਸੁਣਦਾ, ਦਿਲੋਂ ਜਦ ਗਾਈਏ
ਸੰਗੀਤ ਪ੍ਯਾਰ ਦਾ ਜੋ ਸਿਖਾਵੇ, ਮੁਰ੍ਸ਼ਦ ਲਬਣ ਜਾਈਏ
ਮੁਰ੍ਸ਼ਦ ਲਬੇ ਮਨ ਦਾ ਜੇ, ਲਖਾਂ ਸ਼ੁਕਰ ਮਨਾਈਏ

ਇਕਲਯਾਂ ਬੰਦਿਯਾ ਗਲ ਨਾ ਬਣਦੀ, ਕਿਨੇ ਯਤਨ ਕਮਾਈਏ
ਲੜ ਗੁਰੂ ਦਾ ਫੜਨਾ ਪੇਨਾ, ਮਨ ਨੂੰ ਸਮ੍ਜਾਇਏ
ਪ੍ਯਾਰ ਮਿਲੁ ਗਾ ਚੋਖਾ ਓਥੇ, ਸਬ੍ਰ ਜਰਾ ਦਿਖਾਈਏ
ਸਬ੍ਰ ਦਾ ਬੂਟਾ ਜੋ ਲਗਾਵੇ, ਮੁਰ੍ਸ਼ਦ ਲਬਣ ਜਾਈਏ
ਮੁਰ੍ਸ਼ਦ ਲਬੇ ਮੰਨ ਦਾ ਜੇ, ਲਖਾਂ ਸ਼ੁਕਰ ਮਨਾਈਏ

Translation

My Guru
I have made my mind today, I will go in search of my love
If I find the teacher my heart wants, I’ll learn the art of living
At every step I feel under confident, my lonely heart gets afraid at times
Whose hand I want to hold, let’s go in search of that guru
If I find the teacher my heart wants, I’ll celebrate it a lot

Let’s get up early morning and take bath, and then bow head to him in respect
Remember him each moment and pass this life
My friend just wants love, so let’s tie him in ropes of this love
And the one who teaches this love, let’s go in search of that guru
If I find the teacher my heart wants, I’ll celebrate it a lot

There’s dark around everywhere, I’m hitting against walls
The instruments of heart do not work, We may strike the cords again and again
My friend only listens to the songs of love, when we sing from the core of heart
The one who teaches these songs of love, let’s go in search of that guru
If I find the teacher my heart wants, I’ll celebrate it a lot

Alone, O man you can’t be successful, you may try it for millions of times
You have to hold the hand of guru, so prepare mind for this
Lot of love will be there, only a bit of patience is required
And the one who sows the seeds of patience, let’s go in search of that guru
If I find the teacher my heart wants, I’ll celebrate it a lot

%d bloggers like this: