ਕੁਜ਼ ਲਫ਼ਜ਼ – Kuz Lafz (Few Words)


KUZ LAFZ
Kee lafz kahaan main tenu dosta, Eh mainu hee mahenge pende ne
Main kerda haan full laba cho, Tenu kande hee sadaa chubde ne
Tere mere vich rista vee ehna lafza daa hai, ehi isnu gahaan vadaande ne
Kayi riste ehna roz nave banaye, kaia nu nit maar makaande ne
Hai ajab taaqat ehna lafza vich, Ehna nu sab samaj na pavan
Har koi shatir vasda ethe, sab apne apne teer chalaande ne
Naa koi changa na koi mara ethe, sajjna sab tere hee gun gaavan
Jisnu jaise tu path sikhaaven, oh vaisee hee been vajaande ne
Dilbar aakhan dil daa tere, par gal dil dee samaj na pande ne
Par-Par kitabaan raataan keetia chittia, Vich haneriaan takkra khande ne
Nirmal bin bole hee sajjan sunda mera, usnu pegaam roohaan raahi jande ne
Lafza vich gal simat naa sakdi, aethe lafz vee mitra mukk jande ne
Kon hai sajjan, kithe vasdaa oh, Samaj naa mainu aanda hai
Bas ehsaas hai ikk nigha ja, Jo mann nu sada bharmaunda hai
Bar-Bar main vajaan mara usnu, Pritam milan na mainu aandaa hai
Nirmal je sach aakhaan ta, Tenu kuz kaihna hee nahin aanda hai

ਕੁਜ਼ ਲਫ਼ਜ਼
ਕੀ ਲਫ਼ਜ਼ ਕਹਾਂ ਮੈਂ ਤੇਨੁ ਦੋਸਤਾ, ਏ ਮੈਨੂ ਹੀ ਮਹੇਂਗੇ ਪੇਂਦੇ ਨੇ
ਮੈਂ ਕੇਰਦਾ ਹਾਂ ਫੁੱਲ ਲਬਾ ਚੋ, ਤੇਨੁ ਕੰਡੇ ਹੀ ਸਦਾ ਚੁਬਦੇ ਨੇ
ਤੇਰੇ ਮੇਰੇ ਵਿਚ ਰਿਸਤਾ ਵੀ ਏਨਾ ਲਫ਼ਜ਼ਾ ਦਾ, ਏਹਿ ਇਸਨੂ ਗਹਾਂ ਵਦਾਂਦੇ ਨੇ
ਕਯੀ ਰਿਸਤੇ ਏਨਾ ਰੋਜ਼ ਨਵੇ ਬਣਾਏ, ਕਾਇਆ ਨੂ ਨਿਤ ਮਾਰ ਮੁਕਾਂਦੇ ਨੇ
ਹੈ ਅਜਬ ਤਾਕ਼ਤ ਏਨਾ ਲਫ਼ਜ਼ਾ ਵਿਚ, ਏਨਾ ਨੂ ਸਬ ਸਮਜ ਨਾ ਪਾਵਨ
ਹਰ ਕੋਈ ਸ਼ਾਤਿਰ ਵਸਦਾ ਏਥੇ, ਸਬ ਆਪਣੇ-ਆਪਣੇ ਤੀਰ ਚਲਾਦੇ ਨੇ
ਨਾ ਕੋਈ ਚੰਗਾ ਨਾ ਕੋਈ ਮਾੜਾ ਏਥੇ, ਸੱਜਣਾ ਸਬ ਤੇਰੇ ਹੀ ਗੁਣ ਗਾਵਣ
ਜਿਸਨੂ ਜੈਸੇ ਤੂੰ ਪਾਠ ਸਿਖਾਵੇਂ, ਓ ਵੈਸੀ ਹੀ ਬੀਨ ਵਾਜਾਂਦੇ ਨੇ
ਦਿਲਬਰ ਆਖਣ ਦਿਲ ਦਾ ਤੇਰੇ, ਪਰ ਗਲ ਦਿਲ ਦੀ ਸਮਜ ਨਾ ਪਾਂਦੇ ਨੇ
ਪੜ-ਪੜ ਕਿਤਾਬਾਂ ਰਾਤਾਂ ਕੀਤਿਆ ਚਿੱਟਿਆ, ਵਿਚ ਹਨੇਰਿਆਂ ਟੱਕਰਾ ਖਾਂਦੇ ਨੇ
ਨਿਰਮਲ ਬਿਨ ਬੋਲੇ ਹੀ ਸੱਜਣ ਸੁਣਦਾ ਮੇਰਾ, ਉਸਨੂ ਪੇਗਾਮ ਰੂਹਾਂ ਰਾਹੀ ਜਾਂਦੇ ਨੇ
ਲਫ਼ਜ਼ਾ ਵਿਚ ਏਹ ਗਲ ਸਿਮਟ ਨਾ ਸਕਦੀ, ਏਥੇ ਲਫ਼ਜ਼ ਵੀ ਮਿਤਰਾ ਮੁੱਕ ਜਾਂਦੇ ਨੇ
ਕੋਣ ਹੈ ਸੱਜਣ, ਕਿਥੇ ਵਸਦਾ ਓਹ, ਸ਼ਮਜ ਨਾ ਮੈਨੂ ਆਂਦਾ ਹੈ
ਬਸ ਏਹ੍ਸਾਸ ਹੈ ਇੱਕ ਨਿਘਾ ਜਾ, ਜੋ ਮੰਨ ਨੂ ਸਦਾ ਭਰਮਾਂਦਾ ਹੈ
ਬਾਰ-ਬਾਰ ਮੈਂ ਵਾਜਾਂ ਮਾਰਾ, ਪ੍ਰੀਤਮ ਮਿਲਣ ਨਾ ਮੈਨੂ ਆਂਦਾ ਹੈ
ਨਿਰਮਲ ਜੇ ਸਚ ਆਖਾਂ ਤਾਂ, ਤੇਨੁ ਕੁਜ਼ ਕਹਿਣਾ ਹੀ ਨਹੀਂ ਆਂਦਾ ਹੈ

Translation
Few Words

O my friend, what words shall I say to you, they always cost me dear
I try to use flowery words but somehow you always get hurt
Our relationship is also built of words and they are only moving it forward
The words build many new relations and also break a lot on daily basis
The words are very powerful, everybody can’t understand their value
Everyone is smart here in this world, so they are using their own tact’s
No one is good or bad here, everyone is praising you my love
The way you have taught them, they are playing the music
People claim they are close to your heart, but fail to understand the language of heart
They’ve studied books sitting in nights till morning, but still they roam in darkness
Nirmal, my love can listen without words, the messages reach to him through souls
This topic can’t be explained in words, even words have also failed explaining him
Who is my love, where he lives, I am not able to understand
He is a cosy thought, which always make me feel happy
I am calling him again and again, he does not come to meet me
O Nirmal, if I say the truth, may be you don’t know how to say anything

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

%d bloggers like this: