ਬਗਾਵਤ (BAGAWAT)


Silenceਬਗਾਵਤ
ਅੱਜ ਇੱਕ ਵਾਰੀ ਫਿਰ,
ਮਿਨੁ ਮੁੜ ਓਹੀ ਏਹ੍ਸਾਸ ਹੋਇਆ
ਰੀਜ਼ਾ ਦੇ ਕਿਸੇ ਨੁੱਕਰ ਵਿਚ ਬੈਠ,
ਇੱਕ ਵਾਰੀ ਹੋਰ ਹਾਂ ਅੱਜ ਰੋਇਆ
ਮੁੜ ਓਹੀ ਝਾੰਝਰਾ, ਹਾਸੇ, ਤਸਵੀਰਾਂ,
ਮੇਰਿਆ ਆਖਿਆਂ ਅਗੇ ਔਂਦਿਆਂ ਨੇ
ਲਗਦਾ ਹੈ, ਏ ਵੀ, ਯਾਰਾਂ ਵਾਂਗ ਬੈਠ ਕਿਸੇ ਮੇਹਫਿਲ ਦੇ ਵਿਚ
ਮੇਰਿਆ ਮਜਬੂਰੀਆਂ ਦਾ ਹਾਸਾ ਜਿਆ ਉਡਾਂਦਿਆ ਨੇ
ਕਿਨੇ ਅਲਗ ਨੇ ਏ ਦੂਵੇਂ,
ਮੇਰਿਆ ਮਜਬੂਰਿਆ, ਮੇਰਿਆ ਰੀਜ਼ਾ
ਇੱਕ ਚੜਦਾ ,
ਇੱਕ ਡੁਬਦਾ ਸੂਰਜ
ਜੋ ਇੱਕਠੇ ਕਦੇ ਹੋ ਨਹੀ ਸਕਦੇ
ਮਾਂ ਆਖਿਆਂ ਵਿਚ ਵੱਸੀ ਤੇਰੀ ਧੁੰਦਲੀ ਜਿਹੀ ਤਸਵੀਰ
ਮੇਨੂ ਹੋਂਸਲਾ ਜਿਹਾ ਦੇਂਦੀ ਹੈ
ਲਗਦਾ ਹੈ ਕਿ
ਏ ਰਾਤ ਮੁੱਕ ਹੀ ਜਾਵੇ
ਤੂੰ ਭਗਤੇ ਦੀ ਬੇਬੇ ਵਾਂਗ
ਕਾਇ ਆਸਾ ਲਾਈਆਂ ਨੇ ਮੇਰੇ ਤੇ
ਸ਼ਾਇਦ ਤੇਰਾ ਏ ਲਾਲ ਵੀ ਕੁਜ਼ ਕਰ ਹੀ ਜਾਵੇ
ਬੜਾ ਔਖਾ ਹੈ ਤੋੜਣਾ
ਜਮਾਨੇ ਦਿਆ ਝਂਜੀਰਾ ਨੂੰ
ਕਦੇ-ਕਦੇ ਹੁੰਦਾ ਹੈ ਔਖਾ ਰੋਕਣਾ
ਆਪਣੀ ਹੀ ਆਖਿਆਂ ਦੇ ਨੀਰਾ ਨੂੰ
ਪਰ ਅੱਮੀਏ
ਹੁਣ ਮੈਂ ਸੋਚ ਲਿਆ ਹੈ
ਮੈਂ ਬਗਾਵਤ ਕਰਾਂਗਾ
ਆਪਣੇ ਦਿਮਾਗ ਦੇ ਹਰ ਸੀਮਾ ਵਿਰੁਧ
ਮੈਂ ਬਗਾਵਤ ਕਰਾਂਗਾ
ਮੈਂ ਪੁਰਾਣੀਆ ਘਸਿਆ ਪਿੱਟਿਆ ਮਿਥਿਆਵਾ ਵਿਰੁਧ
ਆਪਣੇ ਅੰਦਰ ਇੱਕ ਇਨਕ਼ਲਾਬ ਲਿਆਵਾਂਗਾ
ਮਾਇ ਮੇਰਾ ਏ ਇਨਕ਼ਲਾਬ
ਕਿਸੇ ਸੌਣ ਦੇ ਚੜੀ ਵਾਂਗ
ਥੋੜੇ ਜਹੇ ਚਿਰ ਲਈ ਨਹੀ ਹੋਣਾ
ਮੈਂ ਸੋਚ ਲਿਆ ਹੈ
ਕਿਸੇ ਦੇ ਪੈਰੀ ਰਖ ਮਥਾ
ਹੁਣ ਨਹੀ ਰੋਣਾ
ਮੈਂ ਆਪਣੇ ਇਨਕ਼ਲਾਬ ਦੇ ਰੋੜ ਨਾਲ
ਆਪਣੇ ਜੰਗ ਲਗੇ
ਹਰ ਖਰਾਬ ਪੁਰਜੇ ਨੂੰ ਰੋੜ ਦੇਵਾਂਗਾ
ਏ ਛੋਟੇ-ਛੋਟੇ ਦਾਇਰਿਆ ਵਿਚ ਵੰਡਿਆ ਸਾਡਾ ਸਮਾਜ
ਤੇ ਇਸ ਤੇ ਰਾਜ ਕਰਦੇ ਕੁਛ ਢੋਂਗੀ
ਮੈਂ ਉਸ ਲੰਗੜੇ ਕੈਦੋ ਦੇ ਸੋਟੀ ਤੋੜ ਦੇਵਾਂਗਾ
ਮਾ ਤੂੰ ਬਸ ਇਸੇ ਤਰਾ
ਮੇਰੇ ਸਿਰ ਤੇ
ਆਪਣੀ ਬੁੱਕਲ ਦੇ ਨਿਘੀ ਛਾਂ ਰਖੀ
ਸ਼ਾਇਦ ਮੈਂ ਰਾਹ ਵਿਚ ਥਕ ਜਾਵਾਂ
ਯਾ ਫਿਰ ਹੋਂਸਲਾ ਲੈਣ ਤੇਰੇ ਕੋਲ ਆਵਾਂ
ਤੇ ਤੂੰ ਫਕਰ ਨਾਲ ਆਖੇਂ
ਪੁਤ ਮੈਨੂ ਤੇਰੇ ਤੇ ਮਾਣ ਹੈ.

BAGAWAT
Ajj ikk vaari fir,
minu mur ohi ehsaas hoia
Reeza de kise nukkar vich baith,
ikk vari hor haan ajj roia
Mur ohi jhanjhra, haase, tasveeraan,
meria akhiaan agae aundiaan ne
Lagda hai, eh vee, yaaraan vaang baith kise mehfil de vich
Meria majburiaan da haasa jia udaandia ne
Kinae alag ne eh dooven,
Meria majbooria, meria reeza
Ikk charda ,
Ikk dubda suraj
Jo ikkathe kade ho nahi sakde
Maa akhiaan vich vassi teri dhundali jihi tasveer
Menu honsla jiha dendi hai
Lagda hai ki
Eh raat mukk he jaave
Toon bhagtu dee bebe vaang
Kai aasa laaiaan ne mere te
Shaid tera eh laal vee kuz kar he jaave
Bara aukha hai torna
Jamane dia jhanjeera noon
Kade-kade hunda hai aukha rokna
Apni hee akhiaan de neera noon
Par ammiae
Hun main soch lia hai
Main bagawat karaanga
Apne dimag de har seema virudh
Main bagawat karaanga
Main puraania ghasia pittia mithiavaan virudh
Apne andar ikk inqlab liavaanga
Mai mera eh inqlab
Kise soun de chari vaang
Thore jahe chir lai nahi hona
Main soch lia hai
Kise de pairi rakh matha
Hun nahi rona
Main apne inqlab de ror naal
Apne jang lage
Har kharab purje noon ror dewanga
Eh chote-chote daairiaa vich wandia sada samaj
Te iss te raaj karde kuch dhongi
Main uss langre kaido de soti tor dewanga
Maa tu bas isse tara
Mere sir te
Apni bukkal de nighi chaan rakhi
Shaid main raah vich thak jaavan
Ya fir honsla lain tere kol aavan
Te toon fakar naal aakhen
Put menu tere te maan hai.

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

%d bloggers like this: