ਇੱਕ ਰਾਂਝਾ ਮੈਨੂ ਲੋੜੀਂਦਾ (Ikk ranjha mainu lorinda)


Ikk ranjha mainu lorinda
Ikk ranjha mainu lorinda, jehra dil da bhuj le haal
Main akhiaan daraan te laaia, mainu aa ke lae jaave naal
Main chumm chumm ret lavaan mathe, jel abban us de paer
Mera ranjha ta aape jogia, main laini isqe de usto khair
Main bol pugaane sikhne, jehde joran roohan de taar
Ohna rahaan da naam vee puchna, jehre javan malak de dwar
Isqe de path vee parne, mann vich vasanaa sohna yaar
Kann parwaane choga pavna nai sokha, kiven karda koi ehna pyar
Laggi valia da haal ohio jande, jehre kite isqe badnaam
Koi aakhe ranjna , koi jogia, sab malak mere de naam
Meri rooh da malak mera ranjhna, ohnu mann da mehram banavana
Changa mara jo ve hai, sab naam us de likhavana
Aape aap noon nirmal kho davi, ethe aape de sab janjhal
Ikk ranjha mainu lorinda, jehra dil da bhuj le haal

ਇੱਕ ਰਾਂਝਾ ਮੈਨੂ ਲੋੜੀਂਦਾ
ਇੱਕ ਰਾਂਝਾ ਮੈਨੂ ਲੋੜੀਂਦਾ, ਜਿਹੜਾ ਦਿਲ ਦਾ ਭੁਜ ਲੇ ਹਾਲ
ਮੈਂ ਆਖਿਆਂ ਦਰਾਂ ਤੇ ਲਾਇਆ, ਮੈਨੂ ਆ ਕੇ ਲਾਏ ਜਾਵੇ ਨਾਲ
ਮੈਂ ਚੁਮ ਚੁਮ ਰੇਤ ਲਾਵਾਂ ਮਥੇ, ਜੇ ਲਬਣ ਉਸ ਦੇ ਪੇਰ
ਮੇਰਾ ਰਾਂਝਾ ਤਾ ਆਪੇ ਜੋਗਿਆ, ਮੈਂ ਲੈਣੀ ਇਸਕ਼ੇ ਦੇ ਉਸਤੋ ਖੈਰ
ਮੈਂ ਬੋਲ ਪੂਗਾਣੇ ਸਿਖਣੇ, ਜਿਹੜੇ ਜੋੜਨ ਰੂਹਾਂ ਦੇ ਤਾਰ
ਓਹਨਾ ਰਾਹਾਂ ਦਾ ਨਾਮ ਵੀ ਪੁਛਣਾ, ਜਿਹੜੇ ਜਾਵਣ ਮਾਲਕ ਦੇ ਦ੍ਵਾਰ
ਇਸਕ਼ੇ ਦੇ ਪਾਠ ਵੀ ਪੜਨੇ, ਮੰਨ ਵਿਚ ਵਸਾਣਾ ਸੋਹਣਾ ਯਾਰ
ਕੰਨ ਪੜਵਾਣੇ, ਚੋਗਾ ਪਾਵਣਾ ਨਈ ਸੋਖਾ, ਕਿਵੇਂ ਕਰਦਾ ਕੋਈ ਏਨਾ ਪ੍ਯਾਰ
ਲੱਗੀ ਵਾਲਿਆ ਦਾ ਹਾਲ ਓਹੀਓ ਜਾਣਦੇ, ਜਿਹੜੇ ਕੀਤੇ ਇਸਕ਼ੇ ਬਦਨਾਮ
ਕੋਈ ਆਖੇ ਰਾਂਝਣਾ, ਕੋਈ ਜੋਗਿਆ, ਸਬ ਮਾਲਕ ਮੇਰੇ ਦੇ ਨਾਮ
ਮੇਰੀ ਰੂਹ ਦਾ ਮਾਲਕ ਮੇਰਾ ਰਾਂਝਣਾ, ਓਹਨੂ ਮੰਨ ਦਾ ਮਿਹਰ੍ਮ ਬਣਾਵਾਨਾ
ਚੰਗਾ ਮਾੜਾ ਜੋ ਵੀ ਹੈ, ਸਬ ਨਾਮ ਉਸ ਦੇ ਲਿਖਾਵਨਾ
ਆਪੇ ਆਪ ਨੂੰ ਨਿਰਮਲ ਖੋ ਦਵੀ, ਏਥੇ ਆਪੇ ਦੇ ਸਾਬ ਜੰਝਾਲ
ਇੱਕ ਰਾਂਝਾ ਮੈਨੂ ਲੋੜੀਂਦਾ, ਜਿਹੜਾ ਦਿਲ ਦਾ ਭੁਜ ਲੇ ਹਾਲ

Translation
I need a Ranjha (lover)

I need a Ranjha (lover), who can guess the state of my heart
My eyes are always on the doors, he may come and take me along
I’ll kiss the sand again and again, but I could not see his footsteps
My Ranjha himself is a saint, with his love I want to be blessed
I’ll learn how to live by the words, which join the chords of souls
I’ll ask the name of those roads, to the house of my master which goes
I’ll read the lessons of love, I’ll then make my beautiful lover reside in my heart
Piercing of ears, wearing saffron clothes is not easy, how can one love someone so much
Only those who are in love knows their condition, by love all these are maligned
Some call him Ranjha, some as Saint, all these names are my master to assigned
My ranjha is master of my soul, I have to make my beloved
Good or bad whatever I’m, everything has to be written for him
O nirmal, you have to lost yourself, our own ego has built to whole net
I need a ranjha, who can guess the state of my heart

Advertisements
%d bloggers like this: