THOR (ਥੋੜ)


ਥੋੜ

ਮੈਂ ਬਾਲ ਆਪਣੇ ਸਾਈਂ ਦਾ, ਮੇਨੂ ਮੇਹਰਾਂ ਦੀ ਹੈ ਲੋੜ
ਮੈਂ ਮਾਲਕ ਨੂੰ ਹਾਂ ਲਬਦਾ, ਹਜੇ ਮੇਰੇ ਵਿਚ ਹੈ ਥੋੜ
ਮੇਰਿਆ ਆਖਿਆਂ ਵਿਚ ਹਜੇ ਦੱਮ ਨਹੀਂ, ਜੋ ਸਾਂਬ ਸੱਕਣ ਤੇਰਾ ਨੂਰ
ਮੰਨ ਸੱਜਣ ਮਿਲਣ ਨੂੰ ਲੋਚਦਾ, ਮੰਨ ਆਪੇ ਉਸ ਤੋ ਦੂਰ
ਸਬਕ ਇਸਕ਼ੇ ਦੇ ਅਵਲਰੇ, ਕੋਈ ਓਖਾ ਸੋਖਾ ਕੀ ਕਹੇ
ਏ ਮੰਨ ਕੋਰਾ ਕਾਗਜ਼ ਮੰਗਦੇ, ਜੋ ਚਾਹੇ ਸੱਜਣ ਲਿਖ ਦਵੇ
ਪੜ ਕਿਤਾਬਾਂ ਪੋਥਿਆ, ਮੈਂ ਰਾਤਾਂ ਕੀਤੀਆਂ ਚਿੱਟਿਆ
ਮੈਨੂੰ ਸਮਜ ਨੇ ਪਰਦੇ ਪਾ ਦਿੱਤੇ, ਗਲਾਂ ਸਮਜ ਨਾ ਆਵਣ ਨਿੱਕੀਆਂ
ਮਿਹਰ ਕਰੇ ਜੋ ਸਾਈਂ ਤੂੰ, ਮੇਰੇ ਸਮਜ ਦੇ ਪਰਦੇ ਹਟਾ ਦੇਵੀਂ
ਸਮਜਿਆ ਲਿਖਿਆ ਜੋ ਵੀ ਹੈ, ਸਬ ਤੂੰ ਸੱਜਣਾ ਮਿਟਾ ਦੇਵੀਂ
ਮੰਨ ਇੱਕ ਕੋਰਾ ਕਾਗਜ਼ ਬਣਾ, ਜੋ ਚਾਹੇ ਸੱਜਣਾ ਲਿਖ ਦੇਵੀਂ
ਸਬਕ ਇਸਕ਼ੇ ਦਾ ਹੋ ਜਾਵੇ ਸੋਖਾ, ਕੁਜ਼ ਇਸ ਤਰਾ ਪੜਾ ਦੇਵੀਂ
ਨੂਰ ਦੇਵੀਂ ਆਖਿਆਂ ਨੂੰ, ਜੋ ਤੇਰੀ ਪਹਿਚਾਣ ਕਰ ਸਕਣ
ਨਾਲ ਮੇਰੇ ਹੈ ਤੂੰ ਸਦਾ, ਕੰਨ ਆਹਟ ਤੇਰੀ ਸੁਣ ਸਕਣ
ਮੇਰੇ ਮੰਨ ਦੇ ਮਹਿਰਮ ਸੋਹਣਿਆ, ਮੇਨੂ ਸਦਾ ਤੇਰੀ ਲੋੜ
ਕੀ ਖਬਰ ਇਸ ਬਾਲ ਨੂੰ, ਹੋਰ ਕਿਹੜੀ ਇਸ ਵਿਚ ਥੋੜ
ਤੂੰ ਦਿਲਾਂ ਦਾ ਜਾਣੀ ਮਾਲਕਾ, ਤੇਰੇ ਹਥ ਸਬਨਾ ਦੀ ਡੋਰ
ਨਿਰਮਲ ਬਾਲ ਆਪਣੇ ਸਾਈਂ ਦਾ, ਇਸਨੂ ਤੇਰੀ ਮੇਹਰਾਂ ਦੀ ਲੋੜ

THOR
Main baal apne saain daa, menu mehraan dee hai lor
Main malak noon haan labda, haje mere vich he hai thor
Meria akhiaan vich haje damm nahin, jo saamb sakkan tera noor
Mann sajjan milan noon lochda, mann aape uss to door
Sabak isqe de awalare, koi okha sokha ke kahe
Eh mann kora kagaz mangde, jo chahe sajjan likh dave
Par kitaba pothiaan, main raataan keetiaan chittia
Mainu samaj ne parde paa ditte, galaan samaj naa aavan nikkian
Mehar kare jo saain toon, mere samaj de parde hata devin
Samajia likhia jo vee hai, sab toon sajjna mita devin
Maan ikk kora kagaz bana, jo chahe sajjna likh devin
Sabak isqe da ho jave sokha, kuz iss tara para devin
Noor devin akhiaan noon, jo teri pahchaan kar sakan
Naal mere hai toon sada, kann ahat teri sun sakan
Mere mann de mahram sohnia, menu sada teri lor
Kee khabar iss baal noon, hor kehri iss vich thor
Toon dilaan daa jaani malaka, tere hath sabna dee dor
Nirmal baal apne saayin daa, isnu teri mehraan dee lor

TRANSLATION
Need
I’m a son of my lord, it’s his blessings that I need
I’m in search of master, but yet I’m not complete
My eyes don’t have the strength, which can handle your luminosity
My heart yearn to meet the beloved, but its the heart only which remains away
The lessons of love are strange, they can’t be said as easy or tough
They need the heart as a blank paper, so that my beloved can write whatever he likes
By reading books and other things, I have converted my nights into days
My intelligence created a blockage, I can’t understand small things
O God if you bless me, remove this barrier of my knowledge
Whatever is written or understood till now, O my love please erase
Make my heart a blank paper, then write whatever you like
So that the lesson of love become easy, teach me in way you like
Give the vision to my eyes, so that I can recognize you
You are always by side of me, make my ears able to hear you
O my beautiful beloved, I always need you
Your son doesn’t know, what else he lacks
O master you are aware of everything, you got the control of everyone
Nirmal, is a son of his lord, he is in need of his blessings

Advertisements

Submission to Love


We are wondering like a free soul in the vast ocean of this world and we can reach our real destination only when we submit our self to the will of our master. whether we are good or bad we are his and when we submit our self to him and combine with him then the real fruit of love is developed and that is the real happiness.

Guru Nanak Dev Ji


Jisnu Jaisa Baba Vikhia, Usne Vaisa He banaya
Sanu Har Cheez Vich Oh Vikhia, Assi Har Rang Vich Usnu Paya

IF I DARE


IF I DARE

If I dare to dream, I will think
If I dare to think, I will plan
If I dare to plan, I will act
If I dare to act, I will complete
If I will complete, I will achieve
So If I dare, I will achieve

Guru Gobind Singh Ji


Guru Gobind Singh is a source of light, like a lamp he has enlightened the mankind and we free birds should take a dip in his love.

ਇਸ੍ਕ਼ ਨਾ ਹੱਡੀ ਰਚਦਾ ਮੇਰੇ (Isq na haddi rachda mere)


Isq na haddi rachda mere
Isq na haddi rachda mere, sajjan na dil vich vasda mere
Isq jina de haddi rachia, oh murshad na vehre varda mere
Treh lage ta paani peeva, boond boond payas mitdi jaave
Isq dee agg mann andar laggi, pal pal sajjna vaddi jaave
Meri main na machdi iss agg andar, fir sajna ki main isq kamaaya
Sabda da ikk kaffan bana ke, sone de iss mann te paya
Mann mere te mera bas nahi, hajara khichha isnu khicdia javan
Soche bahut main tera hona, moh dia tanda gal pani manaavan
Teri dunia de sohne nazaare, mainu tera hee sajjna hon na dende
Hol teri judaai de vee par, ikkalia mainu son na dende
Hawa de vich main khicda leeka, tareekh Milan de likhda jawaan
Hawa dia leeka ikk khwab barabar, din chare sab bhul javaan
Araz sune je malak meri, sir da saain bhej de cheti
Din mohlat de kidre mukk na javan, tuttia tanda na jurdia cheti
Araz sune je toon nanak meri, mehar ikk toon Nirmal dee jholi paade
Isq hove jis de haddi rachia, uss murshad naal mel karaade

ਇਸ੍ਕ਼ ਨਾ ਹੱਡੀ ਰਚਦਾ ਮੇਰੇ
ਇਸ੍ਕ਼ ਨਾ ਹੱਡੀ ਰਚਦਾ ਮੇਰੇ, ਸੱਜਣ ਨਾ ਦਿਲ ਵਿਚ ਵਸਦਾ ਮੇਰੇ
ਇਸ੍ਕ਼ ਜਿਨਾ ਦੇ ਹੱਡੀ ਰਚਿਆ, ਓ ਮੁਰ੍ਸ਼ਦ ਨਾ ਵਿਹੜੇ ਵੜਦਾ ਮੇਰੇ
ਤ੍ਰਿਹ ਲਗੇ ਤਾ ਪਾਣੀ ਪੀਵਾਂ, ਬੂੰਦ ਬੂੰਦ ਪਯਾਸ ਮਿਟਦੀ ਜਾਵੇ
ਇਸ੍ਕ਼ ਦੀ ਅੱਗ ਮੰਨ ਅੰਦਰ ਲੱਗੀ, ਪਲ ਪਲ ਸੱਜਣਾ ਵਦਦੀ ਜਾਵੇ
ਮੇਰੀ ਮੈਂ ਨਾ ਮਚਦੀ ਇਸ ਅੱਗ ਅੰਦਰ, ਫਿਰ ਸੱਜਣਾ ਕਿ ਮੈਂ ਇਸ੍ਕ਼ ਕਮਾਯਾ
ਸਬਦਾ ਦਾ ਇੱਕ ਕੱਫਣ ਬਣਾ ਕੇ, ਸੋਨੇ ਦੇ ਇਸ ਮੰਨ ਤੇ ਪਾਯਾ
ਮੰਨ ਮੇਰੇ ਤੇ ਮੇਰਾ ਬਸ ਨਹੀ, ਹਾਜਰਾ ਖਿਚਾਂ ਇਸਨੂ ਖਿਚਦਿਆ ਜਾਵਣ
ਸੋਚੇ ਬਹੁਤ ਮੈਂ ਤੇਰਾ ਹੋਣਾ, ਮੋਹ ਦਿਆ ਤੰਦਾ ਗਲ ਆਪਣੀ ਮਨਾਵਾਣ
ਤੇਰੀ ਦੁਨੀਆ ਦੇ ਸੋਹਣੇ ਨਜ਼ਾਰੇ, ਮੈਨੂ ਤੇਰਾ ਹੀ ਸੱਜਣਾ ਹੋਣ ਨਾ ਦੇਂਦੇ
ਹੋਲ ਤੇਰੀ ਜੁਦਾਈ ਦੇ ਵੀ ਪਰ, ਇੱਕਲੀਆ ਮੈਨੂ ਸੌਣ ਨਾ ਦੇਂਦੇ
ਹਵਾ ਦੇ ਵਿਚ ਮੈਂ ਖਿਕਦਾ ਲੀਕਾ, ਤਾਰੀਖ ਮਿਲਣ ਦੇ ਲਿਖਦਾ ਜਾਵਾਂ
ਹਵਾ ਦਿਆ ਲੀਕਾ ਇੱਕ ਖਵਾਬ ਬਰਾਬਰ, ਦਿਨ ਚੜੇ ਸਬ ਭੁਲ ਜਾਵਾਂ
ਅਰਜ਼ ਸੁਣੇ ਜੇ ਮਾਲਕ ਮੇਰੀ, ਸਿਰ ਦਾ ਸਾਈਂ ਭੇਜ ਦੇ ਛੇਤੀ
ਦਿਨ ਮੋਹਲਤ ਦੇ ਕਿਦਰੇ ਮੁੱਕ ਨਾ ਜਾਵਣ, ਟੁੱਟਿਆ ਤੰਦਾ ਨਾ ਜੁੜਦਿਆ ਛੇਤੀ
ਅਰਜ਼ ਸੁਣੇ ਜੇ ਤੂੰ ਨਾਨਕ ਮੇਰੀ, ਮਿਹਰ ਇੱਕ ਨਿਰਮਲ ਦੀ ਝੋਲੀ ਪਾਦੇ
ਇਸ੍ਕ਼ ਹੋਵੇ ਜਿਸ ਦੀ ਹੱਡੀ ਰਚਿਆ, ਉਸ ਮੁਰ੍ਸ਼ਦ ਨਾਲ ਮੇਲ ਕਰਾਦੇ

Translation
Love doesn’t go into my nerves
Love does not go into my nerves; my beloved couldn’t reside in heart of mine
The one who have mastered this love, that teacher doesn’t visit the house of mine
Being thirsty I can drink water, with each drop my thirst can vanish
But, the fire of love which is lighted in my heart, my beloved its spreading with every passing moment
My ego does not get burned in this fire, then my beloved what the love I have earned
I have made a shroud of words, and don it on my heart of gold
My heart is not in my control, thousands of desires are pulling it
It thinks a lot about wanting to be yours, but the desires makes their way through it
The beautiful sights of your world, don’t let me surrender to you
But the pain of your separation, also don’t let me sleep alone too
I keep drawing lines in air, and write the dates of our meeting
These lines are like dreams, when the sun rises I forget everything
O lord, if you listen to my request, please send my master at the earliest
The limited days of life may not finish, the broken cords don’t mend fast
O Nanak, if you listen to my request, bless the Nirmal with one thing
The one who has mastered your love, make him meet that teacher fast

%d bloggers like this: