ਇਸ੍ਕ਼ ਨਾ ਹੱਡੀ ਰਚਦਾ ਮੇਰੇ (Isq na haddi rachda mere)


Isq na haddi rachda mere
Isq na haddi rachda mere, sajjan na dil vich vasda mere
Isq jina de haddi rachia, oh murshad na vehre varda mere
Treh lage ta paani peeva, boond boond payas mitdi jaave
Isq dee agg mann andar laggi, pal pal sajjna vaddi jaave
Meri main na machdi iss agg andar, fir sajna ki main isq kamaaya
Sabda da ikk kaffan bana ke, sone de iss mann te paya
Mann mere te mera bas nahi, hajara khichha isnu khicdia javan
Soche bahut main tera hona, moh dia tanda gal pani manaavan
Teri dunia de sohne nazaare, mainu tera hee sajjna hon na dende
Hol teri judaai de vee par, ikkalia mainu son na dende
Hawa de vich main khicda leeka, tareekh Milan de likhda jawaan
Hawa dia leeka ikk khwab barabar, din chare sab bhul javaan
Araz sune je malak meri, sir da saain bhej de cheti
Din mohlat de kidre mukk na javan, tuttia tanda na jurdia cheti
Araz sune je toon nanak meri, mehar ikk toon Nirmal dee jholi paade
Isq hove jis de haddi rachia, uss murshad naal mel karaade

ਇਸ੍ਕ਼ ਨਾ ਹੱਡੀ ਰਚਦਾ ਮੇਰੇ
ਇਸ੍ਕ਼ ਨਾ ਹੱਡੀ ਰਚਦਾ ਮੇਰੇ, ਸੱਜਣ ਨਾ ਦਿਲ ਵਿਚ ਵਸਦਾ ਮੇਰੇ
ਇਸ੍ਕ਼ ਜਿਨਾ ਦੇ ਹੱਡੀ ਰਚਿਆ, ਓ ਮੁਰ੍ਸ਼ਦ ਨਾ ਵਿਹੜੇ ਵੜਦਾ ਮੇਰੇ
ਤ੍ਰਿਹ ਲਗੇ ਤਾ ਪਾਣੀ ਪੀਵਾਂ, ਬੂੰਦ ਬੂੰਦ ਪਯਾਸ ਮਿਟਦੀ ਜਾਵੇ
ਇਸ੍ਕ਼ ਦੀ ਅੱਗ ਮੰਨ ਅੰਦਰ ਲੱਗੀ, ਪਲ ਪਲ ਸੱਜਣਾ ਵਦਦੀ ਜਾਵੇ
ਮੇਰੀ ਮੈਂ ਨਾ ਮਚਦੀ ਇਸ ਅੱਗ ਅੰਦਰ, ਫਿਰ ਸੱਜਣਾ ਕਿ ਮੈਂ ਇਸ੍ਕ਼ ਕਮਾਯਾ
ਸਬਦਾ ਦਾ ਇੱਕ ਕੱਫਣ ਬਣਾ ਕੇ, ਸੋਨੇ ਦੇ ਇਸ ਮੰਨ ਤੇ ਪਾਯਾ
ਮੰਨ ਮੇਰੇ ਤੇ ਮੇਰਾ ਬਸ ਨਹੀ, ਹਾਜਰਾ ਖਿਚਾਂ ਇਸਨੂ ਖਿਚਦਿਆ ਜਾਵਣ
ਸੋਚੇ ਬਹੁਤ ਮੈਂ ਤੇਰਾ ਹੋਣਾ, ਮੋਹ ਦਿਆ ਤੰਦਾ ਗਲ ਆਪਣੀ ਮਨਾਵਾਣ
ਤੇਰੀ ਦੁਨੀਆ ਦੇ ਸੋਹਣੇ ਨਜ਼ਾਰੇ, ਮੈਨੂ ਤੇਰਾ ਹੀ ਸੱਜਣਾ ਹੋਣ ਨਾ ਦੇਂਦੇ
ਹੋਲ ਤੇਰੀ ਜੁਦਾਈ ਦੇ ਵੀ ਪਰ, ਇੱਕਲੀਆ ਮੈਨੂ ਸੌਣ ਨਾ ਦੇਂਦੇ
ਹਵਾ ਦੇ ਵਿਚ ਮੈਂ ਖਿਕਦਾ ਲੀਕਾ, ਤਾਰੀਖ ਮਿਲਣ ਦੇ ਲਿਖਦਾ ਜਾਵਾਂ
ਹਵਾ ਦਿਆ ਲੀਕਾ ਇੱਕ ਖਵਾਬ ਬਰਾਬਰ, ਦਿਨ ਚੜੇ ਸਬ ਭੁਲ ਜਾਵਾਂ
ਅਰਜ਼ ਸੁਣੇ ਜੇ ਮਾਲਕ ਮੇਰੀ, ਸਿਰ ਦਾ ਸਾਈਂ ਭੇਜ ਦੇ ਛੇਤੀ
ਦਿਨ ਮੋਹਲਤ ਦੇ ਕਿਦਰੇ ਮੁੱਕ ਨਾ ਜਾਵਣ, ਟੁੱਟਿਆ ਤੰਦਾ ਨਾ ਜੁੜਦਿਆ ਛੇਤੀ
ਅਰਜ਼ ਸੁਣੇ ਜੇ ਤੂੰ ਨਾਨਕ ਮੇਰੀ, ਮਿਹਰ ਇੱਕ ਨਿਰਮਲ ਦੀ ਝੋਲੀ ਪਾਦੇ
ਇਸ੍ਕ਼ ਹੋਵੇ ਜਿਸ ਦੀ ਹੱਡੀ ਰਚਿਆ, ਉਸ ਮੁਰ੍ਸ਼ਦ ਨਾਲ ਮੇਲ ਕਰਾਦੇ

Translation
Love doesn’t go into my nerves
Love does not go into my nerves; my beloved couldn’t reside in heart of mine
The one who have mastered this love, that teacher doesn’t visit the house of mine
Being thirsty I can drink water, with each drop my thirst can vanish
But, the fire of love which is lighted in my heart, my beloved its spreading with every passing moment
My ego does not get burned in this fire, then my beloved what the love I have earned
I have made a shroud of words, and don it on my heart of gold
My heart is not in my control, thousands of desires are pulling it
It thinks a lot about wanting to be yours, but the desires makes their way through it
The beautiful sights of your world, don’t let me surrender to you
But the pain of your separation, also don’t let me sleep alone too
I keep drawing lines in air, and write the dates of our meeting
These lines are like dreams, when the sun rises I forget everything
O lord, if you listen to my request, please send my master at the earliest
The limited days of life may not finish, the broken cords don’t mend fast
O Nanak, if you listen to my request, bless the Nirmal with one thing
The one who has mastered your love, make him meet that teacher fast

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

%d bloggers like this: