आसमाँ (Aasmaan)


सोचता हूँ हटा दूँ सितारे गगन से,
तब शायद हो सके दीदार तेरा
हाथ तो बढ़ाया बहुत बार मैने,
तेरा ही बनाया आसमाँ
रोक लेता है रास्ता हर बार मेरा

Sochta hoon hata doon sitaare gagan se,
tab shayad ho sake didaar tera
Haath to badhaya bahut baar maine,
tera he banaya aasmaan
rok leta hai rasta harbaar mera

Advertisements

4 Responses to आसमाँ (Aasmaan)

  1. ਬਹੁਤ ਹੀ ਵਧੀਆ ਸਤਰਾਂ…
    ਚੱਲੋ ਇਨ੍ਹਾਂ ਨੂੰ ਕੁਝ ਏਸ ਤਰਾਂ ਅੱਗੇ ਵਧਾਉਂਦੇ ਹਾਂ…..
    ਚੰਗਾ ਹੈ ਖਿਆਲ ਤੇਰਾ
    ਬਹੁਤ ਹੀ ਉੱਚੀ ਸੋਚ ਹੈ
    ਮੇਰਾ ਦੀਦਾਰ ਕਰਨ ਲਈ
    ਤਾਰਿਆਂ ਨੂੰ ਹਟਾਉਣ ਦੀ ਕੀ ਲੋੜ ਹੈ?
    ਅੰਦਰ ਝਾਤੀ ਮਾਰ ਤੂੰ ਆਪਣੇ
    ਕਣ-ਕਣ ‘ਚ ਵੱਸਦਾ ਮੈਂ
    ਮੇਰਾ ਦੀਦਾਰ ਕਰਨ ਲਈ
    ਬੱਸ ਇੱਕ ਖਾਸ ਨਜ਼ਰ ਦੀ ਲੋੜ ਹੈ…!.
    ਹਰਦੀਪ ਕੌਰ ਸੰਧੂ
    (ਪੰਜਾਬੀ ਵਿਹੜਾ)

    • Nirmal Bajwa says:

      ਬਹੁਤ ਹੇ ਵਦਿਆ ਲਿਖਿਆ ਹੈ ਜੀ, ਲਫ਼ਜ਼ ਨਹੀ ਹਨ ਕੁਛ ਬਯਾਨ ਕਰਨ ਨੂੰ ਫਿਰ ਵੀ ਕੋਸ਼ਿਸ਼ ਕਰਦੇ ਹਾਂ

      ਏ ਮਨ ਚੰਚਲ-ਕੋਲਮ ਮੇਰਾ, ਖਾਹਿਸ਼ਾਂ ਦੇ ਮੈਂ ਖੰਬ ਉਸਾਰਾਂ
      ਮੋਹ ਦੇ ਲਾਏ ਸੋਹਣੇ ਚਸ਼ਮੇ, ਉੱਚੀਆਂ-ਉੱਚੀਆਂ ਮਾਰਾਂ ਡਾਰਾਂ
      ਵਿਹਲ ਮਿਲੀ ਅੰਦਰ ਮਾਰੀ ਝਾਤੀ, ਵੇਖਾਂ ਆਪਣਾ ਬੁਣਿਆ ਤਾਣਾ
      ਮੇਹਰ ਕਰੇ ਜੇ ਸਾਈਂ ਮੇਰਾ, ਆਪਣਾ ਫਿਰ ਮੈਂ ਮੂਲ ਪਛਾਣਾ !

  2. trisha says:

    simply fabulous. straight from soul. hope the obstacles vanish and you get what you yearn for. 🙂

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

%d bloggers like this: