ਤੇਰੇ ਇਸ੍ਕ਼ ਦੇ ਰੰਗ (Colors of your love)


ਤੇਰੇ ਇਸ੍ਕ਼ ਦੇ ਰੰਗColors
ਤੇਰੇ ਇਸ੍ਕ਼ ਦੇ ਰੰਗ ਹੀ ਵਖਰੇ ਨੇ, ਏ ਅਸਮਾਨੋ ਜੀਵੇਂ ਉਤਰੇ ਨੇ
ਮੈਂ ਸੋਚਾਂ ਸੋਚਦਾ ਰੋਜ਼ ਕਈ, ਏ ਨਿਤ ਨਵੇਂ ਤੇ ਸਜਰੇ ਨੇ

ਮੈਂ ਵੇਖ ਲਵਾਂ ਓ ਅਖ ਨਹੀਂ, ਏਨੂ ਸਮਜ ਲਵਾਂ ਏਨੀ ਸਮਜ ਨਹੀਂ
ਏ ਦਾਤ ਹੈ ਕੋਈ ਵੱਡੀ ਜਿਹੀ, ਏ ਮੇਹਰਾਂ ਦੇ ਪੱਤਰੇ ਨੇ

ਏ ਸਾਜ਼ ਨਾ ਸੋਖੇ ਵਜ ਜਾਵਣ, ਏ ਬੋਲ ਨਾ ਪੋਲੇ ਸੁਣ ਜਾਵਣ
ਜੇ ਵਜ੍ਹਣ ਤਾਂ ਦਿਲ ਦਿਆ ਤਰਾ ਛੇੜਨ, ਜੇ ਬੋਲਣ ਤਾਂ ਅੱਥਰੇ ਨੇ

ਨਸ਼ਾ ਨਹੀਂ ਕੋਈ ਸਾਨੀ ਇਸਦਾ, ਮਿਹਕਾਂ ਵਿਚ ਕੋਈ ਸਾਰ ਨਹੀਂ
ਇਸਦਾ ਰੰਗਿਆ ਬਣ ਜਾਏ ਜੋਗੀ, ਏ ਰਖਦੇ ਮੰਨ ਸੁਥਰੇ ਨੇ

ਇਸ ਰੰਗ ਨੇ ਸਬ ਰੰਗ ਬਣਾਏ, ਕਿੰਨੇ ਸੋਹਣੇ ਫੁਲ ਸਜਾਏ
ਹਰ ਸ਼ੇ ਵਿਚ ਸ਼ਾਮਿਲ ਰੰਗ ਏ, ਪਰ ਹਰ ਸ਼ੇ ਤੋ ਏ ਵਖਰੇ ਨੇ

ਤੇਰੇ ਇਸ੍ਕ਼ ਦੇ ਰੰਗ ਹੀ ਵਖਰੇ ਨੇ, ਏ ਅਸਮਾਨੀ ਜੀਵੇਂ ਉਤਰੇ ਨੇ
ਮੈਂ ਸੋਚਾਂ ਸੋਚਦਾ ਰੋਜ਼ ਕਈ, ਏ ਨਿਤ ਨਵੇਂ ਤੇ ਸਜਰੇ ਨੇ
Colors
Tere Isq De Rang
Tere isq de rang he vakhre ne, eh asmaano jeeven utre ne
Main sochaan sochda roz kai, eh nit naven te sajre ne

Main vekh lavaan oh akhh nahin, enu samaj lavaan ehni samaj nahin
Eh daat hai koi waddi jihi, eh mehraan de patre ne

Eh saaj naa sokhe vaz javan, eh bol naa bhole sun javan
Je wajjan taan dil dian taran cheran, je bolan taan fir atthre ne

Nasha nahin koi saani isda, mehkaan vich koi saar nahin
Isda rangia ban jae jogi, eh rakhde mann suthre ne

Iss rang ne sab rang banae, kinne sohne full sajae
Har she vich shamil rang eh, par har she to vakhre ne

Tere isq de rang he vakhre ne, eh asmaano jeeven utre ne
Main sochaan sochda roz kai, eh nit naven te sajre ne

Translation
Colors of Your Love
The colors of your love are different, as if they have descended from heaven
Daily I think a lot about them, but every day they are new and as fresh as ever

I don’t have an eye to seen them, I don’t have the intelligence to understand them
They are a biggest gift, they are the pieces of blessings

These instruments are not easy to play, these words can’t be heard softly
When played they touch the chords of heart, when they speak they are rough

Nothing is more intoxicating than these, no fragrance can be compared with these
Those who are colored in these become mystic, they keep the heart clean

All colors are created from this color, they’ve created beautiful flowers everywhere
These colors are mixed in everything, yet they are separate from everything

The colors of your love are different, as if they have descended from heaven
Daily I think a lot about them, but every day they are new and as fresh as ever

Advertisements

4 Responses to ਤੇਰੇ ਇਸ੍ਕ਼ ਦੇ ਰੰਗ (Colors of your love)

 1. ਮੈਂ ਵੇਖ ਲਵਾਂ ਓ ਅੱਖ ਨਹੀਂ, ਇਹਨੂੰ ਸਮਝ ਲਵਾਂ ਏਨੀ ਸਮਝ ਨਹੀਂ
  ਏ ਦਾਤ ਹੈ ਕੋਈ ਵੱਡੀ ਜਿਹੀ, ਏ ਮੇਹਰਾਂ ਦੇ ਪੱਤਰੇ ਨੇ…
  ਬਹੁਤ ਹੀ ਵਧੀਆ ਲਿਖਿਆ ਹੈ ….
  ਓਸ ਦਾਤੇ ਦੀਆਂ ਰਮਜਾਂ ਸਮਝਣਾ ਐਨਾ ਸੌਖਾ ਕੰਮ ਨਹੀਂ ਹੈ !

 2. Nirmal Bajwa says:

  Hardeep G, thanks

  ਤੁਸੀ ਸਹੀ ਓ, ਉਸ ਦਾਤੇ ਦਿਆ ਮੇਹਰਾ ਨੂੰ ਸਮਝਣਾ ਸੋਖਾ ਨਹੀਂ, ਬੱਸ ਓਹਨਾਂ ਦਾ ਗੁਣ ਗਾਣ ਹੀ ਕੀਤਾ ਜਾ ਸਕਦਾ ਹੈ.

 3. bldodson says:

  Ah yes.
  Bhakti!

 4. Nirmal Bajwa says:

  Yes, I feel the whole universe is drunk in his love and everything is singing in His praise in its own way.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

%d bloggers like this: