ਮੈਂ ਕਿਹਾ – ਤੂੰ ਕਿਹਾ (Main kiha-toon kiha)


ਕੁਝ ਮੈਂ ਕਿਹਾ,
ਕੁਝ ਤੂੰ ਕਿਹਾ !
ਫਿਰ ਤੂੰ ਕਿਹਾ,
ਫਿਰ ਮੈਂ ਕਿਹਾ !
ਸੁਣ ਕੇ ਏਹ, ਸਬ ਨੇ ਕਿਹਾ,
ਕਿ ਮੈਂ ਕਿਹਾ ?
ਕਿ ਤੂੰ ਕਿਹਾ ?
ਫਿਰ,
ਜਿਉਣ ਤੋਂ ਮਰਨ ਤਕ,
ਸਿਲਸਿਲਾ ਏ ਚਲਦਾ ਰਿਹਾ !
ਮੈਂ ਕਿਹਾ, ਤੂੰ ਕਿਹਾ !

Main kiha-Toon kiha
Kujh main kiha, kujh toon kiha
Fir toon kiha, fir main kiha
Sun ke eh, sab ne kiha
Ki main kiha? Ki toon kiha?
fir, Jiun tau maran tak, silsila eh chalda riha
Main kiha, Toon kiha.

Translation
I said, You Said
Something I said, something you said.
Again you said, again I said
Listening this, everybody said
What I said? What you said?
then, from birth till death, this process went on
I said, you said.

Advertisements

Watch -5 (ਵੇਖ-5)


meditationਵੇਖ,
ਇੱਕ ਬੂਟਾ ਮਿੱਟੀ ਵਿਚ ਲਾਇਆ,
ਹੋਲੇ ਹੋਲੇ ਵਧੱਦਾ ਜਾਵੇ,
ਓ ਆਪੇ ਆਪ ਕਰਾਵੇ!

Vekh,
ikk boota mitti vich laaia,
hole hole vad-da jaave,
Oh aape aap karrave.

Translation
Watch,
A small plant is sown in sand,
Slowly and slowly it is growing,
He is doing it Himself.

%d bloggers like this: