ਮੇਰੀ ਰੂਹ ਦੇ ਮਾਲਕ (Meri Rooh De Malak)


ਮੇਰੀ ਰੂਹ ਦੇ ਮਾਲਕ
ਮੇਰੀ ਰੂਹ ਦੇ ਮਾਲਕ ਸੋਹਣਿਆ ਸੱਜਣਾ, ਤੇਨੁ ਮੰਨ ਦਾ ਮੇਹਰਮ ਕਿਵੇਂ ਬਣਾਵਾਂ
ਲਾਜ਼ ਨਾ ਜਾਂਦੀ ਮੰਨ ਵਿਚੋ ਮੇਰੇ, ਇਸ੍ਕ਼ ਜੱਗ ਜਾਹਰ ਕਿਵੇਂ ਪਾਵਾਂ
ਖਵਾਬ ਮੇਰੇ ਕਈ ਲਖ ਹਜ਼ਾਰਾ, ਜੋੜਾ ਕਈ ਤੰਦਾ ਤਾਰਾ
ਕਨ-ਕਨ ਵਿਚ ਵੱਸਣ ਵਾਲਿਆ, ਤੇਨੁ ਆਖਿਆਂ ਵਿਚ ਕਿਵੇਂ ਵਸਾਵਾਂ
ਸੌਣ ਮਹੀਨੇ ਮੈਂ ਫੁੱਲ ਖਿੜਿਆ, ਰੁੱਤਾ ਸਿਰ ਖੁਸਬੂ ਦੇਂਦਾ ਹਾਂ
ਬੇ-ਰੁਤ੍ਤੇ ਵੀ ਮੈਂ ਮਿਹ੍ਕਾਂ ਮਾਰਾਂ, ਮੰਨ ਅੰਦਰ ਕਸਤੂਰੀ ਕੀਵੇਂ ਵਸਾਵਾਂ
ਅਂਬਰੀ ਤਰਾ ਮੈਂ ਚਮਕਾ ਮਾਰਾਂ, ਜਦ ਟੁੱਟਦਾ ਹਾਂ ਅੱਗ ਵਰਦਾਂ ਹਾਂ
ਗਿਰਿਆ ਵੀ ਮੈਂ ਮਾਰਾਂ ਲਿਸ਼ਕਾਰੇ, ਐਸੇ ਜੋਤ ਕਿਵੇਂ ਜਗਾਵਾਂ
ਬਣ ਲਹੂ ਤੂੰ ਰਗਾ ਵਿਚ ਦੌੜੇ, ਕੀਕਨ ਮੈਂ ਏ ਮੇਹਰਾ ਪਾਵਾਂ
ਸਾਰੇ ਜੱਗ ਦਾ ਹਾਲ ਤੂੰ ਪੁਛਦੇ, ਹਾਲੇ ਦਿਲ ਮੈਂ ਕਿਵੇਂ ਸੁਣਾਵਾ
ਮੈਂ ਨਾ ਮੈਂ ਰਹਨਾ ਹੁਣ, ਕੀਕਨ ਤੇਰੇ ਵਿਚ ਸਮਾਵਾਂ
ਮੇਰੀ ਰੂਹ ਦੇ ਮਾਲਕ ਸੋਹਣਿਆ ਸੱਜਣਾ, ਤੇਨੁ ਮੰਨ ਦਾ ਮਹਰਮ ਕਿਵੇਂ ਬਣਾਵਾਂ

Meri rooh de malak
Meri rooh de malak Sonia sajjna, tenu mann da mehram kiven banavaan
Laaz naa jaandi mann vicho mere, isq jagg jahar kiven paavaan
Khwab mere kaee lakh hazaara, jora kaee tanda taara
Kan-kan vich vassan walia, tenu akhiaan vich kiven vasaavan
Saun maheene main full khiria, rutta sir khusbu denda haa
Be-rutte ve main mehka maara, man andar kasturi keeven vasaavaan
Ambri tara main chamka maara, jad tuttda haan agg varda haan
Giria ve main maraa lishkaare, aise jot kiven jagavaan
Ban lahu toon raga vich daure, keekan main eh mehraa paavaan
Sare jagg da haal toon pouched, hale dil main kiven sunaava
Main naa main rehna hun, kekkan tere vich samaavaan
Meri rooh de malak Sonia sajjna, tenu mann daa mehram kiven banavaan

Translation
Master of My Soul

O the master of my soul, how shall I make you my beloved?
Shyness is not leaving my heart, how shall I tell the world about my love
I’ve hundred and thousands of dreams, I am trying all the ways out
O who lives in each and every tiny particle, how will I make you reside in my eyes?
I am a flower blossomed in spring, and I give fragrances only in seasons
To radiate this fragrance out of seasons, how shall I place musk in my heart?
When I’m a star in sky, I shine, but when I fall I emit fire
So that I keep shinning on ground also, how shall I lit such a flame
So that you run as blood in my nerves, how shall I get such blessings?
You listen to the state of whole world, how I shall narrate you the state of my heart
I don’t want to be myself anymore, how can I dissolve myself into you
O the master of my soul, how shall I make you my beloved?

Advertisements
%d bloggers like this: